ਥਾਣੇ ਅੰਦਰੋਂ ਸੰਤਰੀ ਦੀ ਐਸ.ਐਲ.ਆਰ ਰਾਈਫਲ ਲੈ ਕੇ ਫਰਾਰ ਹੋਇਆ ਨੌਜਵਾਨ, ਲਾਇਵ ਹੋ ਕੇ ਰਾਈਫਲ ਲੈ ਕੇ ਭੱਜਣ ਦੀ ਦੱਸੀ ਪੂਰੀ ਕਹਾਣੀ

ਦੋ- ਤਿੰਨ ਘੰਟੇ ਦੇ ਵਕਫੇ ਅੰਦਰ ਹੀ ਪੁਲਿਸ ਨੂੰ ਕੀਤਾ ਆਤਮ ਸਮਰਪਣ, ਨੌਜਵਾਨ ਤੇ ਹੋਇਆ ਮਾਮਲਾ ਦਰਜ ਗੁਰਦਾਸਪੁਰ, 3 ਅਕਤੂਬਰ (ਮੰਨਣ ਸੈਣੀ)। ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵਿੱਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਪੁਲੀਸ ਥਾਣਾ ਧਾਰੀਵਾਲ ਵਿੱਚੋਂ ਇੱਕ ਨੌਜਵਾਨ ਸੰਤਰੀ ਦੀ ਐਮਐਲਆਰ ਰਾਈਫਲ ਲੈ ਕੇ ਫਰਾਰ ਹੋ ਗਿਆ। ਹਾਲਾਂਕਿ ਬਾਅਦ ‘ਚ ਨੌਜਵਾਨ ਨੇ ਫੇਸਬੁੱਕ ‘ਤੇ ਲਾਈਵ … Continue reading ਥਾਣੇ ਅੰਦਰੋਂ ਸੰਤਰੀ ਦੀ ਐਸ.ਐਲ.ਆਰ ਰਾਈਫਲ ਲੈ ਕੇ ਫਰਾਰ ਹੋਇਆ ਨੌਜਵਾਨ, ਲਾਇਵ ਹੋ ਕੇ ਰਾਈਫਲ ਲੈ ਕੇ ਭੱਜਣ ਦੀ ਦੱਸੀ ਪੂਰੀ ਕਹਾਣੀ